संदेश

ਧਰਮਕੋਟ ਦੇ ਪਿੰਡ ਚੱਕ ਸਿੰਘ ਪੁਰਾ ਚੋਰ ਫੜਿਆ

ਪ੍ਰੈਸ ਕਲੱਬ ਧਰਮਕੋਟ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਕੀਤੇ ਜਾ ਰਹੇ ਵਿੱਤੀ ਸ਼ੋਸ਼ਣ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਦੀ ਪੁਲਿਸ ਪ੍ਰਸ਼ਾਸਨ ਤੋਂ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਦੇਹ ਸੰਭਾਲ ਕੇਂਦਰ ਧਰਮਕੋਟ ਦੀ ਓਪਿਨਿੰਗ

ਹਥਿਆਰਾ ਦੀ ਰਿਕਵਰੀ ਲਈ ਲਿਆਂਦੇ ਗਏ ਗੈਂਗਸਟਰਾਂ ਨੇ ਪੁਲਿਸ ਤੇ ਕਰਤਾ ਹਮਲਾ

ਧਰਮਕੋਟ ਖੁੱਲ ਗਿਆ ਮਿਰਤਕ ਦੇਹ ਸੰਭਾਲ ਕੇਂਦਰ

ਕੇਂਦਰ ਖੇਤੀਬਾੜੀ ਸੰਦਾਂ ਤੇ ਟੇਕਸ ਲਾਉਣੇ ਬੰਦ ਕਰੇ-- ਬਹਿਰਾਮਕੇ

ਪੱਗਾਂ ਦੇ ਰੰਗ ਬਦਲੇ ਹਨ ਪਰ ਨਾ ਤਾਂ ਦਿਲ ਬਦਲਿਆ ਹੈ ਨਾ ਹੀ ਚਿਹਰੇ ਬਦਲੇ ਹਨ

ਅੱਕ ਦਾ ਬੂਟਾ

ਪਰਲ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਦੀ ਹੋਈ ਮੌਤ ਲੋਕਾਂ ਦਾ ਪੈਸਾ ਡੁੱਬਿਆ ਲੋਕਾਂ ਨੂੰ ਉਮੀਦ ਸੀ ਕਿ ਇਸ ਨੂੰ ਜੇਲ ਹੋਈ ਹੈ ਪੰਜਾਬ ਗੌਰਮੈਂਟ ਪੈਸਾ ਲੈ ਕੇ ਦੇਵੇਗੀ ਪਰ ਅੱਜ ਇਸ ਦੀ ਮੌਤ ਹੋ ਗਈ ਹੈ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਚੁੱਕਿਆ ਉਸ ਦੇ ਕੋਲ ਜਿੰਨੀ ਵੀ ਜਾਇਦਾਦ ਸੀ ਸਰਕਾਰ ਦੇ ਕੋਲ ਹੈ ਪਰ ਸਰਕਾਰ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਕਿ ਪਰਲ ਦੇ ਵਿੱਚ ਪੈਸੇ ਫਸਾਉਣ ਵਾਲੇ ਲੋਕਾਂ ਨੂੰ ਪੈਸੇ ਵਾਪਸ ਕੀਤੇ ਜਾਣਗੇ ਪਰਲ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਜਿਨਾਂ ਲੋਕਾਂ ਦੇ ਪੈਸੇ ਡੁੱਬੇ ਹਨ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਹਨਾਂ ਦੀ ਆਖਰੀ ਉਮੀਦ ਡੁੱਬ ਚੁੱਕੀ ਹੈ

ਰੇਲਵੇ ਨੇਂ ਨੌਕਰੀਆਂ ਕੱਢਿਆਂ

ਅਫੀਮ ਚੱਟ ਚੱਟ ਕੇ ਕੁੜੀਆਂ ਨੇ ਬਣਾਈ ਰੀਲ

ਭਾਈ ਅਮ੍ਰਿਤਪਾਲ ਸਿੰਘ ਦੇ ਸਾਥੀ ਭਾਈ ਕੁਲਵੰਤ ਸਿੰਘ ਰਾਊ ਕੇ ਦੀ ਸਿਹਤ ਹੋਈ ਖਰਾਬ