ਹਥਿਆਰਾ ਦੀ ਰਿਕਵਰੀ ਲਈ ਲਿਆਂਦੇ ਗਏ ਗੈਂਗਸਟਰਾਂ ਨੇ ਪੁਲਿਸ ਤੇ ਕਰਤਾ ਹਮਲਾ

ਹਥਿਆਰਾ ਦੀ ਰਿਕਵਰੀ ਲਈ ਲਿਆਂਦੇ ਗਏ ਗੈਂਗਸਟਰਾਂ ਨੇ ਪੁਲਿਸ ਤੇ ਕਰਤਾ ਹਮਲਾ

ਪੱਤਰਕਾਰ  ਲਵਪ੍ਰੀਤ ਸਿੰਘ ਖੁਸ਼ੀਪੁਰ होल सेल से भी सस्ता कैश ऑन डिलीवरी

 ਡੇਰਾ ਨਾਨਕ ਵਿਚ 21 ਅਗਸਤ ਨੂੰ ਪੇਂਟ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਗਣੇਸ਼ ਕੁਮਾਰ ਤੇ 

ਕੁਝ ਅਨਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਸੀ ਜਿੰਨਾ ਚ ਚਾਰ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ

 ਕਰ ਲਿਆ ਗਿਆ ਸੀ। ਮਾਮਲਾ ਫਿਰੋਤੀ ਨੂੰ ਲੈ ਕੇ ਗੋਲੀਆਂ ਚਲਾ ਕੇ ਡਰਾਉਣ ਦਾ ਸੀ। ਅੱਜ








ਗਿਰਫਤਾਰੀ ਤੇ ਗਏ ਦੋ  ਸ਼ੂਟਰਾਂ ਦੋ ਨੂੰ ਰਿਕਵਰੀ ਲਈ ਪੁਲਿਸ ਵੱਲੋਂ ਡੇਰਾ ਬਾਬਾ 

ਨਾਨਕ ਦੇ ਪਿੰਡ ਰਤੜ ਛਤੜ ਵਿਖੇ ਲਿਆਂਦਾ ਗਿਆ  ਜਿੱਥੇ  ਸ਼ੂਟਰਾਂ ਨੇ ਪਿਸਤੌਲ ਲਕਾਏ ਹੋਏ ਸਨ। 

ਜਦੋਂ ਰਿਕਵਰੀ ਲਈ ਪੁਲਿਸ ਨੇ ਉਹਨਾਂ ਨੂੰ ਕਾਰ ਚੋਂ ਬਾਹਰ ਕੱਢਿਆ ਤਾਂ ਤੁਰੰਤ ਉਹਨਾਂ ਨੇ 

ਲੁਕਾਏ ਗਏ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਤੇ ਹੀ ਗੋਲੀ ਚਲਾ ਦਿੱਤੀ। 


ਐਸਐਸਪੀ ਬਟਾਲਾ ਮੀਰ ਕਾਸਿਮ  ਵੱਲੋਂ ਦਿੱਤੀ ਗਈ ਜਾਣਕਾਰੀ 

ਅਨੁਸਾਰ ਸ਼ੂਟਰਾਂ ਵੱਲੋਂ ਪੁਲਿਸ ਪਾਰਟੀ ਤੇ ਕੁੱਲ ਚਾਰ ਰੋਂਦ

 ਫਾਇਰ ਕੀਤੇ ਗਏ ਪਰ ਗਨੀਮਤ ਰਹੀ ਕਿ ਪੁਲਿਸ

 ਦਾ ਕੋਈ ਵੀ ਜਵਾਨ ਜਖਮੀ ਨਹੀਂ ਹੋਇਆ ।ਉ 



ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ 

ਦੱਸਿਆ ਕਿ ਪੁਲਿਸ ਜਵਾਨਾਂ

 ਨੇ ਤੁਰੰਤ ਪੁਜ਼ੀਸ਼ਨ ਲੈ ਕੇ ਪਹਿਲਾਂ ਉਹਨਾਂ ਨੂੰ ਚੇਤਾਵਨੀ ਦੇ

 ਕੇ ਹਵਾਈ ਫਾਇਰ ਕੀਤੇ ਤੇ ਫੇਰ ਪੁਲਿਸ ਨੇ ਦੋਹਾਂ ਤੇ ਇੱਕ




ਇੱਕ ਜਵਾਬੀ ਸਿੱਧਾ ਫਾਇਰ ਕੀਤਾ ਜਿਸ ਕਾਰਨ ਦੋਨੋਂ 

ਸ਼ੂਟਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ 

ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ ਹੈ ।





 



 


ਨਾਮ ਅਰਸ਼ਦੀਪ ਸਿੰਘ ਪੁੱਤਰ ਜਸਬੀਰ ਸਿੰਘ ਉਮਰ 21 ਸਾਲ

 ਪਿੰਡ ਰਮਦਾਸ ਅਤੇ ਰਵੀਮਨਿੰਦਰ ਸਿੰਘ ਪੁੱਤਰ ਜਗੀਰ ਸਿੰਘ ਰਮਦਾਸ ਉਮਰ 

19 ਸਾਲ ਦੱਸੇ ਜਾ ਰਹੇ ਹਨ।


ਬਾਈਟ_ਸੁਹੈਲ ਕਾਸਿਮ ਮੀਰ ਐਸਐਸਪੀ ਬਟਾਲਾ







टिप्पणियाँ