ਪਰਲ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਦੀ ਹੋਈ ਮੌਤ ਲੋਕਾਂ ਦਾ ਪੈਸਾ ਡੁੱਬਿਆ ਲੋਕਾਂ ਨੂੰ ਉਮੀਦ ਸੀ ਕਿ ਇਸ ਨੂੰ ਜੇਲ ਹੋਈ ਹੈ ਪੰਜਾਬ ਗੌਰਮੈਂਟ ਪੈਸਾ ਲੈ ਕੇ ਦੇਵੇਗੀ ਪਰ ਅੱਜ ਇਸ ਦੀ ਮੌਤ ਹੋ ਗਈ ਹੈ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਚੁੱਕਿਆ ਉਸ ਦੇ ਕੋਲ ਜਿੰਨੀ ਵੀ ਜਾਇਦਾਦ ਸੀ ਸਰਕਾਰ ਦੇ ਕੋਲ ਹੈ ਪਰ ਸਰਕਾਰ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਕਿ ਪਰਲ ਦੇ ਵਿੱਚ ਪੈਸੇ ਫਸਾਉਣ ਵਾਲੇ ਲੋਕਾਂ ਨੂੰ ਪੈਸੇ ਵਾਪਸ ਕੀਤੇ ਜਾਣਗੇ ਪਰਲ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਜਿਨਾਂ ਲੋਕਾਂ ਦੇ ਪੈਸੇ ਡੁੱਬੇ ਹਨ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਹਨਾਂ ਦੀ ਆਖਰੀ ਉਮੀਦ ਡੁੱਬ ਚੁੱਕੀ ਹੈ


 

टिप्पणियाँ