ਧਰਮਕੋਟ ਦੇ ਪਿੰਡ ਕਾਵਾਂ ਵਾਲੇ ਮਾਸਟਰ ਧੰਨਾ ਸਿੰਘ ਦੇ ਸਹਿਯੋਗ ਨਾਲ ਸਰਬ ਸੰਮਤੀ ਦੇ ਬਣਾਇਆ ਨਵਾਂ ਸਰਪੰਚ

 

ਪੱਤਰਕਾਰ ਸੋਨੂੰ ਰਾਏ ਭੋਇਪੁਰ 9814363736
ਪਿੰਡ ਕੰਨੀਆ ਖਾਸ ਵਿੱਚ ਸਰਬ ਸੰਮਤੀ ਨਾਲ ਜਸਵੀਰ ਸਿੰਘ ਸੰਧੂ ਨੂੰ ਪਿੰਡ ਦੀ ਪੰਚਾਇਤ ਨੇ ਬਣਾਇਆ ਨਵਾਂ ਸਰਪੰਚ l




2 ਅਕਤੂਬਰ ਧਰਮਕੋਟ( Sonu rai ) ਕੰਨੀਆਂ ਖਾਸ ਦੇ ਵਿੱਚ ਸਰਬ ਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਵੱਲੋਂ ਜਸਵੀਰ ਸਿੰਘ ਸੰਧੂ ਨੂੰ ਸਰਪੰਚ ਬਣਾਇਆ ਗਿਆl ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਪੂਰੇ ਪਿੰਡ ਦਾ ਏਕਾ ਹੈ ਸਾਡੇ ਪਿੰਡ ਵੱਖ-ਵੱਖ ਪਾਰਟੀ ਨਾਲ ਸਬੰਧ ਰੱਖਦੇ ਹਨ ਪਰ ਜੋ ਸਰਪੰਚ ਚੁਣਿਆ ਜਾਂਦਾ ਹੈ ਉਹ ਪਿੰਡ ਦਾ ਸਾਂਝਾ ਸਰਪੰਚ ਚੁਣਿਆ ਜਾਂਦਾ ਹੈ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਸਾਡੇ ਪਿੰਡ ਦੇ ਲੋਕ ਪੜੇ ਲਿਖੇ ਅਤੇ ਸੂਝਵਾਨ ਹਨ ਸਾਡੇ ਪਿੰਡ ਦਾ ਜੋ ਵੀ ਫੈਸਲਾ ਹੁੰਦਾ ਹੈ ਉਹ ਸਾਰੇ ਪਿੰਡ ਨੂੰ ਮਨਜੂਰ ਹੁੰਦਾ ਹੈ ਇਸੇ ਹੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅੱਜ ਸਾਰੇ ਨਗਰ ਨੇ ਜੋ ਪਿਆਰ ਸਤਿਕਾਰ ਮੈਨੂੰ ਦਿੱਤਾ ਹੈ ਉਸਦਾ ਮੈਂ ਸਾਰੀ ਜਿੰਦਗੀ ਕਰਜ ਨਹੀਂ ਉਤਾਰ ਸਕਦਾ ਜੋ ਮੈਨੂੰ ਜਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਜਿੰਮੇਵਾਰੀ ਨਿਭਾਉਣ ਦੇ ਕਾਬਲ ਸਮਝਿਆ ਅਤੇ ਮੈਨੂੰ ਸਰਬ ਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਮੈਂ ਸਾਰੇ ਨਗਰ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਹਰ ਇੱਕ ਨਾਲ ਸੁੱਖ ਦੁੱਖ ਵਿੱਚ ਖੜਾਂਗਾ ਜੋ ਪਿੰਡ ਵੱਲੋਂ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨ ਮਨ ਧਨ ਦੇ ਨਾਲ ਨਿਭਾਵਾਂਗਾ ਇਨਾ ਹੀ ਕਹਿੰਦਾ ਹੋਇਆ ਸਾਰੇ ਨਗਰ ਨੇ ਪਿੰਡ ਨੇ ਮੈਨੂੰ ਮਾਣ ਦਿੱਤਾ ਹੈ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਮੈਂਬਰ ਵੀ ਚੁਣੇ ਗਏ ਹਨl
 ਭੁਪਿੰਦਰ ਸਿੰਘ ਸੰਧੂ ਮੈਂਬਰ ਪੰਚਾਇਤ, ਮਨਪ੍ਰੀਤ ਸਿੰਘ ਮੈਂਬਰ ਪੰਚਾਇਤ, ਰਣਜੀਤ ਸਿੰਘ ਮੈਂਬਰ ਪੰਚਾਇਤ, ਰਾਜਵਿੰਦਰ ਸਿੰਘ ਮੈਂਬਰ ਪੰਚਾਇਤ, ਜੱਜ ਸਿੰਘ ਮੈਂਬਰ ਪੰਚਾਇਤ ਇਹ ਉਹ ਪੰਚਾਇਤ ਮੈਂਬਰ ਹਨ ਜਿਹੜੇ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ ਕੁਝ ਪਤਵੰਤੇ ਸੱਜਣਾਂ ਦੇ ਨਾਮ ਸੁਰਿੰਦਰ ਸਿੰਘ ਬਲਦੇਵ ਸਿੰਘ ਗੁਰਦੀਪ ਸਿੰਘ ਬਲਜਿੰਦਰ ਸਿੰਘ ਹਰਪ੍ਰੀਤ ਸਿੰਘ ਬਖਸ਼ੀਸ਼ ਸਿੰਘ ਸਮੂਹ ਨਗਰ ਪੰਚਾਇਤ ਪਿੰਡ ਕਨੀਆ ਖਾਸ ਸਾਰਾ ਪਿੰਡ ਹੀ ਸਤਿਕਾਰਯੋਗ ਹੈ

टिप्पणियाँ