ਧਰਮਕੋਟ ਦੇ ਪਿੰਡ ਖੰਭੇ ਵਿੱਚ ਬਣੇ ਗੁਰਜੀਤ ਸਿੰਘ ਸਰਪੰਚ

    

ਪੱਤਰਕਾਰਾਂ ਨਾਲ ਗੱਲਬਾਤ ਕਰਦੇ

ਪੱਤਰਕਾਰ ਸੋਨੂੰ ਰਾਏ 9814363736



ਹੋਏ ਦੱਸਿਆ ਕਿ ਮੈਂ ਸਾਰੇ ਪਿੰਡ ਖੰਬੇ ਦਾ ਕੱਲੇ ਕੱਲੇ ਚੱਲ ਕੇ ਆਏ ਕਦਮ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਅਤੇ ਬਹੁਤ ਧੰਨਵਾਦ ਕਰਦਾ ਹਾਂ ਸਾਰੇ

ਨਗਰ ਦਾ ਪਿੰਡ ਦਾ ਜਿਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ ਮੈਂ ਉਹਨਾਂ ਦੀ ਉਮੀਦਾਂ ਦੇ ਉੱਪਰ ਖਰਾ ਉਤਰਾਂਗਾ ਵੈਸੇ ਤਾਂ ਮੈਂ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਪਾਰਕ ਗਲੀਆਂ ਨਾਲੀਆਂ ਗਰਾਉਂਡ ਹੋਰ ਬਹੁਤ ਵੱਡੇ ਵੱਡੇ ਕੰਮ ਕਰਵਾ ਚੁੱਕਿਆ ਹਾਂ ਹੁਣ ਮੈਨੂੰ ਸਰਪੰਚ ਬਣ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਚਾਰ ਚੁਫੇਰੇ ਵਾਤਾਵਰਨ ਨਾਲ ਆਪਣੇ ਪਿੰਡ ਨੂੰ ਜੋੜ ਕੇ ਰੱਖਾਂਗਾ ਅਤੇ ਆਪਣੇ ਪਿੰਡ ਨੂੰ ਨੰਬਰ  ਵਨ ਬਣਾ ਦੇਵਾਂਗਾ ਸਾਡੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸੋਚ ਹੈ ਤੇ ਹਰ ਪਿੰਡ ਦੇ ਵਿੱਚ ਚੰਗੇ ਸਕੂਲ ਚੰਗੇ ਪਾਰਕ ਜਿਮ ਸ਼ਮਸ਼ਾਨ ਘਾਟ ਤੇ ਜੋ ਵੀ ਪਿੰਡ ਨੂੰ ਚਾਹੀਦਾ ਹੋਵੇ ਉਹ ਪਹਿਲ ਦੇ ਅਧਾਰ ਤੇ ਦਿੱਤੇ ਜਾਣਗੇ ਸੋਹਣੇ ਪਿੰਡ ਵੇਖਣ ਦਾ ਸੁਪਨਾ ਲਿਆ ਹੈ ਸਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ

ਜੀ ਨੇ ਉਹਨਾਂ ਦੀ ਰਹਿਨ ਰੁਮਾਈ ਹੇਠ ਇਹ ਸਾਰੇ ਕਾਰਜ ਕੀਤੇ ਜਾਣਗੇ ਮੇਰੀ ਸੇਵਾ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਨੂੰ ਲਗਾਈ ਹੈ ਜੋ ਪਿੰਡ ਵਾਲਿਆਂ ਦਾ ਹੁਕਮ ਹੋਏਗਾ ਉਹ ਸੇਵਾ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਪਿੰਡ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਉਹਨਾਂ ਨੂੰ ਇੱਕ ਨਵਾਂ ਪਿੰਡ ਦੇਖਣ ਨੂੰ ਮਿਲੇਗਾ ਲੋਕ  ਮੇਰਾ ਸਾਥ ਦੇਣ ਪਿੰਡ ਨੂੰ ਆਪ ਵੀ ਸਾਫ ਸੁਥਰਾ ਰੱਖਣ ਕੂੜਾ ਕਰਕਟ ਗਲੀਆਂ ਵਿੱਚ ਨਾ ਸੁੱਟਣ ਡੈਸਟ ਬੀਨ ਲਗਾਏ ਜਾਣ ਅਤੇ ਪਿੰਡ ਤੋਂ ਬਾਹਰ ਕੂੜਾ ਸੜਕ ਤੇ ਨਾਂ ਸੁੱਟਿਆ ਜਾਵੇ ਜਾਂ ਉਸ ਨੂੰ ਅੱਗ ਲਗਾ ਕੇ ਨਸ਼ਟ ਕੀਤਾ ਜਾਵੇ ਤਾਂ ਕਿ ਪਿੰਡ ਸਾਫ ਸੁਥਰਾ ਤੇ ਸੋਹਣਾ ਦਿਸੇ ਦੁਬਾਰਾ ਫਿਰ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਦੀ ਪੰਚਾਇਤ ਦੇ ਨਾਮ:- ਸਰਪੰਚ ਗੁਰਜੀਤ ਸਿੰਘ ਨਛੱਤਰ ਸਿੰਘ ਮੈਂਬਰ ਪੰਚਾਇਤ ਬਿਕਰਮਜੀਤ ਸਿੰਘ ਮੈਂਬਰ ਪੰਚਾਇਤ ਸੁਰਿੰਦਰ ਸਿੰਘ ਮੈਂਬਰ ਪੰਚਾਇਤ ਸੁਖਵਿੰਦਰ ਕੌਰ ਮੈਂਬਰ ਪੰਚਾਇਤ ਇੰਦਰਜੀਤ ਕੌਰ ਮੈਂਬਰ ਪੰਚਾਇਤ ਅਤੇ ਨਗਰ ਸਮੂਹ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ

टिप्पणियाँ