ਸਾਰੇ ਪਿੰਡਾਂ ਵਿੱਚ ਤਿਆਰੀਆਂ ਚੱਲ ਰਹੀਆਂ ਨੇ 20 ਅਕਤੂਬਰ ਤੋਂ ਪਹਿਲਾਂ ਪੰਚਾਇਤੀ ਵੋਟਾਂ ਪੈ ਜਾਣੀਆਂ ਹਨ ਇਸ ਲਈ ਜਿਹੜੇ ਲੋਕਾਂ ਨੇ ਸਰਪੰਚ ਬਣਨਾ ਹੈ ਤਾਂ ਉੱਪਰ ਦਿੱਤੇ ਪੋਸਟਰ ਦੇ ਉੱਤੇ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਹਨ ਜੇਕਰ ਇਸੇ ਸ਼ਰਤਾਂ ਦੇ ਮੁਤਾਬਿਕ ਚੱਲੇਗਾ ਤਾਂ ਸਰਪੰਚੀ ਪੱਕੀ ਹੋਵੇਗੀ ਲੋਕਾਂ ਨੂੰ ਤਾਂ ਨਾ ਸਰਪੰਚ ਬਾਅਦ ਵਿੱਚ ਪੁੱਛਦੇ ਹਨ ਅਤੇ ਨਾ ਹੀ ਕੋਈ ਲੀਡਰ ਪੁੱਛਦੇ ਹਨ ਲੋਕਾਂ ਦਾ ਵੋਟਾਂ ਤੋਂ ਬਾਅਦ ਕੀ ਹੁੰਦਾ ਹੈ ਇਹ ਤਾਂ ਤੁਸੀਂ ਆਪ ਜਾਣੀ ਜਾਣ ਹੋ 

P ਪੱਤਰਕਾਰ ਸੋਨੂ ਰਾਏ ਪਿੰਡ ਭੋਇਪਰ ਤਹਿਸੀਲ ਧਰਮਕੋਟ ਜਿਲਾ

टिप्पणियाँ