ਫਰੂਟੀ ਵਿੱਚੋਂ ਨਿਕਲਿਆ ਜੰਮਿਆ ਹੋਇਆ ਜਾਲਾ ਬੱਚਾ ਹੋਇਆ ਬਿਮਾਰ

 ਵੀਡਿਓ ਦੇਖਣ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ




ਦੁਕਾਨ ਤੋਂ ਖਰੀਦੀ ਫਰੂਟੀ ਚੌਂ ਨਿਕਲਿਆ ਆਇਆ ਜੰਮਿਆ ਜਾਲਾ 

ਬੱਚਾ ਹੋਇਆ ਬਿਮਾਰ ਲੱਗਾ ਕਰਨ ਉਲਟੀਆਂ ਮਾਪੇ ਹੋਏ ਪਰੇਸ਼ਾਨ

.. ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀ ਪੁਰ..

ਗੁਰਦਾਸਪੁਰ 14 ਸਤੰਬਰ 

ਮਾਮਲਾ ਫਤਿਹਗੜ ਚੂੜੀਆਂ ਦਾ ਹੈ ਜਿਥੇ ਅਮਿਤ ਭੰਡਾਰੀ ਨਾਮ ਦੇ ਵਿਅਕਤੀ ਵੱਲੋਂ ਆਪਣੇ ਬੱਚੇ ਦੇ ਪੀਣ ਲਈ ਦੁਕਾਨ ਤੋਂ ਫਰੂਟੀ ਖਰੀਦੀ ਗਈ ਅਤੇ ਜਦ ਬੱਚੇ ਨੇ ਅੱਧੀ ਫਰੂਟੀ ਪੀਤੀ ਤਾਂ ਉਸ ਨੂੰ ਕੁਝ ਜੰਮਿਆ ਜੰਮਿਆ ਮਹਿਸੂਸ ਹੋਇਆਂ ਤਾਂ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਨਾਂ ਜਦ ਦੇਖਿਆ ਤਾਂ ਫਰੂਟੀ ਦੇ ਵਿਚ ਕੁਝ ਕਾਲਾ ਕਾਲਾ ਜਾਲਾ ਜੰਮਿਆ ਹੋਇਆ ਸੀ। ਅਮਿਤ ਭੰਡਾਰੀ ਅਨਸਾਰ ਬੱਚੇ ਵਲੋਂ ਫਰੂਟੀ ਪੀਣ ਤੋਂ ਬਾਅਦ ਉਸ ਨੂੰ ਉਲਟੀਆਂ ਸ਼ੂਰੁ ਹੋ ਗਈਆਂ।ਅਮਿਤ ਭੰਡਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਦੁਕਾਨ ਤੋਂ ਫਰੂਟੀ ਜਾਂ ਅਜਿਹੀ ਕੋਈ ਪੈਕਿੰਗ ਵਾਲੀ ਚੀਜ਼ ਖਰੀਦਨ ਤਾਂ ਉਸ ਨੂੰ ਖੋਲ ਕੇ ਗਿਲਾਸ ਚ ਪਾ ਕੇ ਪੀਣ ਤਾਂ ਜੋ ਉਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ 

ਇਸ ਸੰਬੰਧੀ ਅਮਿਤ ਭੰਡਾਰੀ ਵੱਲੋਂ ਵੱਖ ਫਰੁਟੀ ਕੰਪਨੀ ਦੇ ਅਧਿਕਾਰੀਆਂ ਅਤੇ ਜਿਲਾ ਸਿਹਤ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ 

Facebook   https://www.facebook.com/sonatvpunjab?mibextid=ZbWKwL


टिप्पणियाँ