ਕੌਣ ਬਣੇਗਾ ਕਰੋੜਪਤੀ ਵਿੱਚ ਮੋਗੇ ਦੇ ਨੌਜਵਾਨ ਨੇ ਜਿੱਤੇ 12 ਲੱਖ 50 ਹਜਾਰ ਰੁਪਏ

 

ਪੱਤਰਕਾਰ ਸੋਨੂੰ ਰਾਏ 9814363736

 ਸ਼ਰਮਾ ਮੋਗਾ ਦੇ ਇੱਕ ਮਹੱਲੇ ਦੇ ਵਿੱਚ ਰਹਿਣ ਵਾਲਾ ਨੌਜਵਾਨ ਹੈ ਨੌਜਵਾਨ ਦੀ ਮਾਤਾ ਦਾ ਸੁਪਨਾ ਸੀ ਕਿ ਮੇਰਾ ਬੇਟਾ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਾ ਕੇ ਅਮਿਤਾਭ ਬੱਚਨ ਦੇ ਸਵਾਲਾਂ ਦੇ ਜਵਾਬ ਦੇ ਕੇ ਕਰੋੜਾਂ ਰੁਪਏ ਜਿੱਤ ਕੇ ਲਿਆਵੇ ਉਸ ਦਾ ਸੁਪਨਾ ਪੂਰਾ ਕਰਨ ਦੇ ਲਈ ਸਰੀਮ ਸ਼ਰਮਾ ਨੇ ਦਿਨ ਰਾਤ ਇੱਕ ਕੀਤਾ ਆਖਰ ਉਹ ਦਿਨ ਆ ਹੀ ਗਿਆ ਮਈ ਦੇ ਮਹੀਨੇ ਵਿੱਚ ਉਡੀਸ਼ਨ ਹੋਈ ਉਸ ਆਡੀਸ਼ਨ ਦੇ ਵਿੱਚ ਸਰੀਮ ਸ਼ਰਮਾ ਨੇ ਭਾਗ ਲਿਆ ਉਸ ਭਾਗ ਦੇ ਵਿੱਚ ਸਲੈਕਟ ਹੋ ਗਿਆ ਸ੍ਰੀਮ ਸ਼ਰਮਾ ਨੂੰ ਮਈ ਦੇ ਮਹੀਨੇ ਫੋਨ ਆਇਆ  ਫੋਨ ਤੋਂ ਬਾਅਦ ਸ੍ਰੀਮ ਸ਼ਰਮਾ ਨੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ ਮਈ ਦੇ ਮਹੀਨੇ ਤੋਂ ਲੈ ਕੇ ਸਤੰਬਰ ਤੱਕ ਉਸਨੇ ਕੁਝ ਨਹੀਂ ਖਾਧਾ ਉਸ ਦਾ ਸੁਪਨਾ ਸੀ ਕਿ ਉਸਨੇ ਮੰਨਤ ਮੰਨੀ ਸੀ ਕਿ ਮੇਰੀ ਮੰਨਤ ਪੂਰੀ ਹੋ ਜਾਵੇ ਕਿ ਮੈਂ ਹੌਟ ਸੀਟ ਤੇ ਬੈਠ ਕੇ ਅਮਿਤਾਪ ਬਚਨ ਦੇ ਸਾਹਮਣੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਵਾਂ ਆਖਿਰ ਉਸਦਾ ਸੁਪਨਾ ਪੂਰਾ ਹੋਇਆ ਉਹ ਦਿਨ ਆ ਗਿਆ ਜਦੋਂ ਸਵਾਲਾਂ ਦੇ ਜਵਾਬ ਹੋਣੇ ਸਨ। ਅੱਜ ਸਰੀਮ ਸ਼ਰਮਾ ਨੇ ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ 12 ਲੱਖ 50 ਹਜਾਰ ਰੁਪਆ ਜਿੱਤ ਕੇ ਆਪਣੀ ਮਾਂ ਦੀ ਖੁਸ਼ੀਆਂ ਨੂੰ ਦੁਗਣਾ ਕੀਤਾ ਹੈ। ਸਰੀਮ ਸ਼ਰਮੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਹ ਮੇਰਾ ਸੁਪਨਾ ਮੇਰੀ ਮਾਂ ਦਾ ਸੁਪਨਾ ਸੀ ਇਹ ਮੇਰਾ ਸ਼ੁਰੂ ਤੋਂ ਸੁਪਨਾ ਰਿਹਾ ਕਿ ਕੌਣ ਬਣੇਗਾ ਕਰੋੜਪਤੀ ਸ਼ੋ ਦੇ ਵਿੱਚ ਜਾ ਕੇ ਮੈਂ ਇੱਕ ਵਿਨਰ ਬਣਾ ਤੇ ਲੋਕ ਮੈਨੂੰ ਦੇਖਣ ਤੇ ਮੈਂ ਸਵਾਲਾਂ ਦੇ ਜਵਾਬ ਦੇ ਕੇ ਆਪਣੇ ਮੋਗੇ ਦਾ ਨਾਮ ਰੌਸ਼ਨ ਕਰਾਂ ਰੱਬ ਨੇ ਮੇਰਾ ਸੁਪਨਾ ਪੂਰਾ ਕੀਤਾ ਹੈ 

ਮੈਂ ਤੁਹਾਡਾ ਆਪਣਾ ਸੋਨੂੰ ਰਾਏ ਨੂੰ ਦਿਓ ਇਜਾਜਤ ਹੋਰ ਕਿਸੇ ਵਿਸ਼ੇ ਤੇ ਮਿਲਦੇ ਆ ਤਬ ਤੱਕ ਲਈ ਸਤਿ ਸ਼੍ਰੀ ਅਕਾਲ 

टिप्पणियाँ