ਸ਼੍ਰੀ ਹਨੂੰਮਾਨ ਮੰਦਿਰ ਮਾਰਕੀਟ ਧਰਮਕੋਟ‌‌ਵੱਲੋ 11ਵਾ ਵਾਰਸ਼ਿਕ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ

REPORTER
REPORTER SONU RAI 9814363736

 ਸ਼੍ਰੀ ਹਨੂੰਮਾਨ ਮੰਦਿਰ ਮਾਰਕੀਟ ਧਰਮਕੋਟ‌‌ਵੱਲੋ 11ਵਾ ਵਾਰਸ਼ਿਕ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ


ਧਰਮਕੋਟ ਸ਼੍ਰੀ ਹਨੂੰਮਾਨ ਮੰਦਿਰ ਮਾਰਕੀਟ ਧਰਮਕੋਟ ਦੇ ਵੱਲੋਂ ਸਮੂਹ ਸਮਾਜਿਕ ਧਾਰਮਿਕ ਅਤੇ ਸ਼ਹਿਰ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ 11ਵਾ ਵਾਰਸ਼ਿਕ  ਭਗਵਤੀ ਜਾਗਰਣ ਕਰਵਾਇਆ ਗਿਆ ਭਗਵਤੀ ਜਾਗਰਣ ਦੇ ਵਿੱਚ ਮਾਤਾ ਚਿੰਤਪੁਰਨੀ ਜੀ ਤੋਂ ਜੋਤ ਲਿਆਂਦੀ ਗਈ ਮਾਂ ਚਿੰਤਪੁਰਨੀ ਜੀ ਦੀ ਜੋਤ ਜਦੋਂ ਬਜ਼ਾਰ ਦੇ ਵਿੱਚ ਦੀ ਪੰਡਾਲ ਵਲ ਨੂੰ ਜਾਂ ਰਹੀ ਸੀ ਤਾਂ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਉਪਰੰਤ ਸ਼੍ਰੀ ਹਨੂੰਮਾਨ ਮੰਦਿਰ ਮਾਰਕੀਟ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਮਹਾਂਮਾਈ ਜੀ ਦੀ ਜੋਤੀ ਪੂਜਨ ਕੀਤਾ ਗਿਆ ਭਗਵਤੀ ਜਾਗਰਣ  ਮਸ਼ਹੂਰ ਭਜਨ ਗਾਇਕ ਸ਼੍ਰੀ ਸ਼ਿਵਾ ਨੰਦ ਜੀ ਦੈਵਾ ਮਹਾਰਾਜ, ਅਸਲਮ ਖਾਨ ਧਰਮਕੋਟ, ਸ਼ਨੀ ਮਿੱਤਲ ਨੇ ਸਾਰੀ ਰਾਤ ਮਹਾਂਮਾਈ ਦੇ ਭਜਨ ਗਾ ਕੇ ਆਇਆ ਹੋਈਆਂ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਵਿੱਚ ਜੋੜੀ ਰੱਖਿਆ ਸ੍ਰੀ ਹਨੂੰਮਾਨ ਮੰਦਿਰ ਮਾਰਕੀਟ ਵੱਲੋਂ ਕਰਵਾਏ ਗਏ ਜਾਗਰਣ ਦੇ ਵਿੱਚ ਸੰਗਤਾਂ ਦਾ ਜਿਵੇਂ ਹੜ੍ਹ ਜਿਹਾਂ ਆ ਗਿਆ ਮਾਂ ਭਗਵਤੀ ਜਾਗਰਣ ਦੇ ਵਿੱਚ ਸ੍ਰੀ ਹਨੂੰਮਾਨ ਮੰਦਿਰ ਮਾਰਕੀਟ ਦੇ ਵੱਲੋਂ  ਲੰਗਰ ਅਤੁੱਟ ਵਰਤਾਇਆ ਗਿਆ ਮਾਂ‌ ਭਗਵਤੀ ਜਾਗਰਣ ਦੇ ਵਿੱਚ ਧਰਮਕੋਟ ਦੇ ਮਹੰਤ ਗੁੱਡੀ ਜੀ, ਮਹੰਤ ਪੂਨਮ ਜੀ ਆਪਣੀ ਸਮੁੱਚੀ ਟੀਮ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਭਗਵਤੀ ਜਾਗਰਣ ਦੇ ਵਿੱਚ ਧਰਮਕੋਟ ਦੇ ਪ੍ਰਸਿੱਧ ਭਜਨ ਗਾਇਕ ਸ਼੍ਰੀ ਰਿੰਕੂ ਦੈਵਾ ਜੀ ਨੇ ਵੀ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕਰਕੇ ਜਾਗਰਣ ਦੀ ਰੋਣਕ ਨੂੰ ਵਧਾਇਆ ਮਾਂ ਭਗਵਤੀ ਜਾਗਰਣ ਦੇ ਵਿੱਚ ਬਾਬਾ ਖੇਤਰਪਾਲ ਟਰੱਸਟ ਧਰਮਕੋਟ, ਸ੍ਰੀ ਨਿਰੰਜਨ ਦਾਸ ਸੇਵਾ ਸੋਸਾਇਟੀ ਸਾਰੇ ਮੈਂਬਰ ਅਤੇ ਹੋਰ ਸੰਸਥਾਵਾਂ ਨੇ ਪਹੁੰਚੇ ਕੇ ਮਾਂ ਦਾ ਆਸ਼ੀਰਵਾਦ ਲਿਆ ਗਾਇਕਾਂ ਅਤੇ ਮੁੱਖ ਮਹਿਮਾਨਾਂ ਨੂੰ ਸ੍ਰੀ ਹਨੂੰਮਾਨ ਮੰਦਿਰ ਮਾਰਕੀਟ ਦੇ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮਾਂ ਭਗਵਤੀ ਜਾਗਰਣ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਪਹੁੰਚ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਡਾਕਟਰ ਅਸ਼ੋਕ ਸ਼ਰਮਾ, ਅਮਰਜੀਤ ਬੀਰਾ,ਪ੍ਰਤੀਮ ਪੰਡਿਤ, ਬਾਬਾ ਨਰੇਸ਼ ਸ਼ਰਮਾ ,ਅਮਨਦੀਪ, ਗੁਰਪ੍ਰੀਤ ਕਵਰ  ਪਲਸ ਵਾਲੇ , ਬਲਦੇਵ ਮਨੀਆਰੀ ਵਾਲੇ ,ਵਿਨੂ ਮੌਂਗਾ , ਅਨੂਪ ਮੋਲੜੀ,ਗੱਗੀ ਰੇਡੀਮੇਟ ,ਬੰਟੀ ਮਨੀਆਰੀ ਵਾਲੇ,ਪ੍ਰਵੀਨ ਕੁਮਾਰ,ਰੋਹਿਤ, ਹਰਜੀਤ ਮੰਜ਼ਰ,ਨਿੱਕਾ ਫਰੂਟ ਵਾਲਾ,ਵਿੱਕੀ ਕਪੂਰ,ਵਿਸ਼ਾਲ ਨਰੂਲਾ, ਵਿੱਕੀ ਕਟਾਰੀਆ, ਆਦਿ ਮੈਂਬਰ ਹਾਜ਼ਰ ਸਨ

टिप्पणियाँ